ਮਸਹ ਨੂੰ ਫੜਨਾ
()
About this ebook
ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI
ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org
Dag Heward-Mills
Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.
Related to ਮਸਹ ਨੂੰ ਫੜਨਾ
Related ebooks
ਇੱਕ ਅਯਾਲੀ ਬਣਨ ਦਾ ਕੀ ਮਤਲਬ ਹੈ Rating: 0 out of 5 stars0 ratingsਉਹ ਜੋ ਅਣਜਾਨ ਹਨ Rating: 0 out of 5 stars0 ratingsਪਿੱਛਾ ਕਰਨ ਦੀ ਕਲਾ Rating: 0 out of 5 stars0 ratingsਉਹ ਜੋ ਤੁਹਾਡੇ ਤੇ ਦੋਸ਼ ਲਗਾਉਂਦੇ ਹਨ Rating: 0 out of 5 stars0 ratingsਆਤਮਾ ਅਤੇ ਸਚਿਆਈ ਵਿੱਚ ਅਰਾਧਨਾ(Punjabi Edition) Rating: 0 out of 5 stars0 ratingsਮਸਹ ਦੇ ਮਿੱਠੇ ਪ੍ਰਭਾਵ Rating: 0 out of 5 stars0 ratingsਆਪਣੀ ਪਾਸਟਰ ਦੀ ਸੇਵਕਾਇ ਨੂੰ ਬਦਲੋ Rating: 0 out of 5 stars0 ratingsਬਹੁਤੀਆਂ ਨੂੰ ਸੱਦਾ Rating: 0 out of 5 stars0 ratingsਵਫ਼ਾਦਾਰੀ ਅਤੇ ਬੇਵਫ਼ਾਈ Rating: 0 out of 5 stars0 ratingsਲਾਇਕੋਸ Rating: 0 out of 5 stars0 ratingsਮਸਹ ਦੇ ਲਈ ਕਦਮ Rating: 0 out of 5 stars0 ratingsਉਹ ਜੋ ਖ਼ਤਰਨਾਕ ਪੁੱਤਰ ਹਨ Rating: 0 out of 5 stars0 ratingsਪਵਿੱਤਰ ਆਤਮਾ ਜੋ ਮੇਰੇ ਅੰਦਰ ਰਹਿੰਦਾ ਹੈ। - ਤੁਹਾਡੇ ਲਈ ਪਵਿੱਤਰ ਆਤਮਾ ਪਾਉਣ ਦਾ ਸੁਰੱਖਿਅਤ ਰਾਹ (Punjabi03_India) Rating: 0 out of 5 stars0 ratingsਚਮਤਕਾਰਾਂ ਅਤੇ ਪਵਿੱਤਰ ਆਤਮਾ ਦੇ ਪ੍ਰਗਟਾਵੀਆਂ ਨਾਲ ਆਪਣੀ ਸੇਵਕਾਈ ਨੂੰ ਵਧਾਓ Rating: 0 out of 5 stars0 ratingsਉਹ ਜੋ ਤੁਹਾਨੂੰ ਛੱਡ ਕੇ ਚੱਲੇ ਜਾਂਦੇ ਹਨ Rating: 5 out of 5 stars5/5ਯਿਸੂ ਦਾ ਲਹੂ ਲਹੂ ਦੀ ਸਮਰੱਥ Rating: 4 out of 5 stars4/5ਉਨ੍ਹਾਂ ਨੂੰ ਦੱਸੋ Rating: 5 out of 5 stars5/5ਪਰਕਾਸ਼ ਦੀ ਪੋਥੀ ਉੱਤੇ ਟਿੱਪਣੀ ਅਤੇ ਉਪਦੇਸ਼ - ਕੀ ਮਸੀਹੀ ਵਿਰੋਧੀ, ਸ਼ਹੀਦੀ, ਉਠਾਏ ਜਾਣ ਅਤੇ ਹਜ਼ਾਰ ਸਾਲ ਦੇ ਰਾਜ ਦਾ ਸਮਾਂ ਨੇੜੇ ਹੈ? (I) Rating: 0 out of 5 stars0 ratingsਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (II) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ Rating: 0 out of 5 stars0 ratingsਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (I) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ Rating: 0 out of 5 stars0 ratingsਸੇਵਕਾਈ ਦੀ ਕਲਾ Rating: 0 out of 5 stars0 ratingsਕਲੀਸੀਆ ਸਥਾਪਨਾ Rating: 0 out of 5 stars0 ratingsਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵੱਲ ਵਾਪਸੀ (Punjabi02_India) Rating: 0 out of 5 stars0 ratingsਮੁੱਖ ਦੱਸ ਗਲਤੀਆਂ ਜੋ ਪਾਦਰੀ ਕਰਦੇ ਹਨ Rating: 0 out of 5 stars0 ratingsਸੇਵਕਾਈ ਲਈ ਨੈਤਿਕਤਾ Rating: 0 out of 5 stars0 ratingsਗੁਆਉਣਾਦੁੱਖਤਿਆਗਅਤੇ ਮੌਤ Rating: 0 out of 5 stars0 ratingsਨਵਾ ਜਨਮ ਪਾ ਕੇਕਿਵੇਂ ਨਰਕ ਤੋਂ ਬਚੀਏ Rating: 0 out of 5 stars0 ratingsਸੁਣਨ ਦੀ ਕਲਾ Rating: 0 out of 5 stars0 ratingsਆਦਰਸ਼ ਵਿਆਹ Rating: 0 out of 5 stars0 ratingsਕਿਉਂ ਦਸਵੰਧ ਨਾ ਦੇਣ ਵਾਲੇ ਮਸੀਹੀ ਗ਼ਰੀਬ ਬਣ ਜਾਦੇ ਹਨ ... ਅਤੇ ਕਿਵੇਂ ਦਸਵੰਧ ਦੇਣ ਵਾਲੇ ਮਸੀਹੀ ਧਨੀ ਬਣ ਜਾਦੇ ਹਨ Rating: 0 out of 5 stars0 ratings
Reviews for ਮਸਹ ਨੂੰ ਫੜਨਾ
0 ratings0 reviews
Book preview
ਮਸਹ ਨੂੰ ਫੜਨਾ - Dag Heward-Mills
ਅਧਿਆਇ 1
ਤੁਹਾਨੂੰ ਮਸਹ ਨੂੰ ਪਾਉਣਾ ਚਾਹੀਦਾ ਹੈ
ਮੇਰੇ ਕੋਲ ਸੇਵਕਾਈ ਦੀ ਕੋਈ ਬੁਨਿਆਦੀ ਸਿਖਲਾਈ ਨਹੀਂ ਸੀ, ਮੈਂ ਬਾਈਬਲ ਸਕੂਲ ਵੀ ਨਹੀਂ ਗਿਆ ਸੀ ਅਤੇ ਨਾ ਹੀ ਪਰਮੇਸ਼ੁਰ ਦੇ ਮਹਾਨ ਬੰਦਿਆਂ ਦੇ ਨਾਲ ਸੰਪਰਕ ਸੀ। ਜਦੋਂ ਮੈਂ ਸੇਵਕਾਈ ਸ਼ੁਰੂ ਕੀਤੀ ਸੀ ਤਦ ਪਰਮੇਸ਼ੁਰ ਦੇ ਬੰਦੇ ਸੰਪਰਕ ਵਿੱਚ ਆਏ, ਇਸਦਾ ਅੰਤ ਉਨ੍ਹਾਂ ਦਾ ਸ਼ੱਕ ਕਰਨਾ ਅਤੇ ਮੇਰੇ ਜੀਵਨ ਤੇ ਪਰਮੇਸ਼ੁਰ ਦੀ ਬੁਲਾਹਟ ਦੇ ਲਈ ਲੜਾਈ ਕਰਨਾ ਹੈ। ਮੇਰੇ ਕੋਲ ਕੋਈ ਵਿਕੱਲਪ ਨਹੀਂ ਸੀ ਪਰ ਉਸ ਮਸਹ ਵਿੱਚ ਬਣੇ ਰਹਿਣ ਜੋ ਦੂਰ ਦੇ ਸਥਾਨਾਂ ਦੇ ਪਰਮੇਸ਼ੁਰ ਦੇ ਬੰਦਿਆਂ ਤੋਂ ਉਨ੍ਹਾਂ ਦੀਆਂ ਟੇਪਾਂ ਅਤੇ ਕਿਤਾਬਾਂ ਦੁਆਰਾ ਮੇਰੇ ਤੋਂ ਸੀ।
ਮੈਂ ਵਿਸ਼ਵਾਸ ਕਰਦਾ ਹਾਂ ਕਿ ਪਵਿੱਤਰ ਆਤਮਾ ਦੁਆਰਾ ਮੇਰਾ ਮਸਹ ਕੀਤਾ ਗਿਆ ਕਿ ਤੁਹਾਡੀ ਸੇਵਾ ਦੀ ਸੇਵਕਾਈ ਵਿੱਚ ਖੜ੍ਹਾ ਰਹਾਂ। ਮੇਰੇ ਚਾਰੇ ਪਾਸੇ ਅਜਿਹੇ ਬਹੁਤ ਸਾਰੇ ਸਬੂਤ ਸਨ ਜੋ ਮੇਰੇ ਜੀਵਨ ਤੇ ਮਸਹ ਦੀ ਸੱਚਿਆਈ ਤੇ ਸ਼ੱਕ ਕਰਨ। ਮੈਂ ਇਹ ਵੀ ਵਿਸ਼ਵਾਸ ਕਰਦਾ ਹਾਂ ਕਿ ਸੰਸਾਰ ਵਿੱਚ ਇਲੈਕਟ੍ਰੋਨਿਕ ਅਤੇ ਟੈਕਨੋਲੋਜੀਕਲ ਵਿਕਾਸ ਪਰਮੇਸ਼ੁਰ ਦੇ ਵੱਲੋਂ ਸੇਵਾ ਦੇ ਲਾਭ ਦੇ ਲਈ ਹੈ। ਟੈਕਨਾਲੋਜੀ ਨੇ ਸੰਭਵ ਬਣਾ ਦਿੱਤਾ ਹੈ ਕਿ ਉਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਆਉਣ ਜਿਨ੍ਹਾਂ ਨੇ ਮਸਹ ਨੂੰ ਪਾਇਆ ਹੈ।
ਕੀ ਇਹ ਉਹ ਮਸਹ ਹੈ ਜਿਸਦੀ ਜ਼ਰੂਰਤ ਤੁਹਾਨੂੰ ਹੈ।
ਜਦੋਂ ਪਰਮੇਸ਼ੁਰ ਨੇ ਆਪਣੇ ਇੱਕ ਬੰਦੇ ਨੂੰ ਭੇਜਿਆ ਹੈ, ਤਦ ਤੁਹਾਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਉਸਦਾ ਸਵਾਗਤ ਕਰੋ ਅਤੇ ਜੋ ਮਸਹ ਉਸਦੇ ਜੀਵਨ ਤੇ ਹੈ। ਉਸਨੂੰ ਫੜ ਲਓ। ਮਸਹ ਪਾਉਣਾ ਮੁੱਖ ਗੱਲ ਹੈ। ਜਿਸਨੂੰ ਪਰਮੇਸ਼ੁਰ ਦਾ ਕੰਮ ਕਰਨ ਦੇ ਲਈ ਤੁਹਾਨੂੰ ਅਤੇ ਮੈਨੂੰ ਲੈਣਾ ਹੈ। ਜ਼ਕਰਯਾਹ ਨਬੀ ਜਾਣਦਾ ਸੀ ਕਿ ਸਭ ਤੋਂ ਮਹੱਤਵਪੂਰਨ ਗੱਲ ਮਸਹ ਪਾਉਣਾ ਸੀ। ਉਹ ਜਿਸ ਨੇ ਆਖਿਆ, ਨਾ ਸ਼ਕਤੀ ਨਾਲ, ਨਾ ਬੱਲ ਨਾਲ, ਸਗੋਂ ਮੇਰੀ ਆਤਮਾ ਨਾਲ, ਸੈਨਾਂ ਦੇ ਯਹੋਵਾਹ ਦਾ ਫਰਮਾਨ ਹੈ
(ਜ਼ਕਰਯਾਹ 4:6) ।
ਅਲੀਸ਼ਾ ਨੇ ਵੀ ਜਾਣ ਲਿਆ ਸੀ ਕਿ ਜਿਸ ਗੱਲ ਨੇ ਏਲੀਯਾਹ ਦੀ ਸੇਵਾ ਨੂੰ ਸਫ਼ਲ ਬਣਾਇਆ ਸੀ ਉਹ ਮਸਹ ਸੀ। ਜਦੋਂ ਉਸਦੇ ਕੋਲ ਮਸਹ ਸੀ ਤਦ ਉਸਨੇ ਮਸਹ ਮੰਗਿਆ ਸੀ। ਕਈ ਰੁਪਏ-ਧਨ-ਸਿੱਖਿਆ ਜਾਂ ਯੋਗਤਾਵਾਂ ਮੰਗ ਸਕਦੇ ਸੀ ਜੋ ਏਲੀਯਾਹ ਦੇ ਕੋਲ ਸੀ। ਪਰ ਏਲੀਯਾਹ ਨੇ ਸਿਰਫ਼ ਮਸਹ ਨੂੰ ਮੰਗਿਆ ਸੀ।
... ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, ਇਸ ਤੋਂ ਪਹਿਲਾਂ ਭਾਈ ਮੈਂ ਤੈਥੋਂ ਲੈ ਲਿਆ ਜਾਂਵਾਂ ਦੱਸ ਭਈ ਮੈਂ ਤੇਰੇ ਲਈ ਕੀ ਕਰਾਂ ? ਅਤੇ ਅਲੀਸ਼ਾ ਬੋਲਿਆ, ਤੁਹਾਡੀ ਆਤਮਾ ਦਾ ਦੋਹਰਾ ਹਿੱਸਾ ਮੇਰੇ ਉੱਤੇ ਹੋਵੇ।
2 ਰਾਜਿਆਂ 2:9
ਇਸ ਕਿਤਾਬ ਵਿੱਚ, ਮੈਂ ਮਸਹ ਪਾਉਣ ਦੇ ਜ਼ਰੀਏ ਦੇ ਬਾਰੇ ਵਿੱਚ ਦੱਸਣਾ ਚਾਹੁੰਦਾ ਹਾਂ ਜਿਸ ਤੇ ਬਹੁਤ ਘੱਟ ਗੱਲ ਕੀਤੀ ਜਾਦੀ ਹੈ। ਹੋ ਸਕਦਾ ਹੈ ਕਿ ਤੁਹਾਨੂੰ ਨਵਾਂ ਲੱਗੇ, ਪਰ ਇਹ ਬਹੁਤ ਵਾਸਤਵਿਕ ਹੈ। ਜੇ ਕਿਸੇ ਤਰ੍ਹਾਂ ਨਾਲ ਜਿਸ ਦੇ ਦੁਆਰਾ ਤੁਸੀਂ ਮਸਹ ਨੂੰ ਫੜ ਸਕਦੇ ਹੋ, ਤਾਂ ਇਸਨੂੰ ਪਾ ਲਓ। ਮੈਂ ਇਸ ਨੂੰ ਇਸ ਰੂਪ ਵਿੱਚ ਪੇਸ਼ ਨਹੀਂ ਕਰ ਰਿਹਾ ਕਿ ਸਿਰਫ਼ ਪਰਮੇਸ਼ੁਰ ਤੁਹਾਨੂੰ ਮਸਹ ਕਰ ਸਕਦਾ ਹੈ; ਮੈਂ ਤਾਂ ਸਿਰਫ਼ ਉਹ ਦੱਸ ਰਿਹਾ ਹਾਂ ਜਿਸ ਨੂੰ ਮੈਂ ਪ੍ਰਭੂ ਤੋਂ ਪ੍ਰਾਪਤ ਕੀਤਾ ਹੈ। ਮੈਂ ਤਾਂ ਉਹ ਦੱਸ ਰਿਹਾ ਹਾਂ ਜੋ ਬਾਈਬਲ ਦੇ ਅਨੁਸਾਰ ਅਤੇ ਆਤਮਿਕ ਰੂਪ ਵਿੱਚ ਪੱਕਾ ਹੈ।
ਬਹੁਤ ਸਾਰੇ ਲੋਕਾਂ ਨੇ ਟੇਪਾਂ ਨੂੰ ਸੁਣਨ ਅਤੇ ਕਿਤਾਬਾਂ ਨੂੰ ਪੜ੍ਹਨ ਦੇ ਦੁਆਰਾ ਮਸਹ ਪ੍ਰਾਪਤ ਕੀਤਾ ਹੈ, ਪਰ ਉਹ ਇਹ ਨਹੀਂ ਸਮਝਦੇ ਕਿ ਉਨ੍ਹਾਂ ਨੂੰ ਕੀ ਹੋਇਆ। ਜਿਨ੍ਹਾਂ ਲੋਕਾਂ ਨੇ ਇਸ ਤਰੀਕੇ ਨਾਲ ਮਸਹ ਪ੍ਰਾਪਤ ਕੀਤਾ ਹੈ ਉਹ ਇਸਨੂੰ ਸਮਝਾਆ ਨਹੀਂ ਸਕਦੇ ਕਿਉਂਕਿ ਉਹ ਇਸ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਸਮਝਦੇ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਮੇਰਾ ਕੰਮ ਹੈ ਕਿ ਇਸ ਸਰਲ ਅਤੇ ਵਾਸਤਵਿਕ ਤਰੀਕੇ ਨੂੰ ਜਿਸ ਨਾਲ ਮਸਹ ਪਾਇਆ ਜਾਂਦਾ ਹੈ ਸਿਖਾਓ ਕਿਉਂਕਿ ਇਹ ਸੇਵਕਾਈ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ - ਮਸਹ ਪਾਉਣਾ।
ਅਧਿਆਇ 2
ਪਰਮੇਸ਼ੁਰ ਦੇ ਮਹਾਨ ਬੰਦਿਆਂ ਨਾਲ ਜੁੜਨਾ
ਦੂਜੀ ਕਿਤਾਬ ਵਿੱਚ, ਮੈਂ ਪਰਮੇਸ਼ੁਰ ਦੇ ਬੰਦਿਆਂ ਨਾਲ ਨੇੜਤਾ ਨਾਲ ਜੁੜਨ ਦੀ ਮਹੱਤਤਾ ਨੂੰ ਦੱਸਿਆ ਕਿ ਉਨ੍ਹਾਂ ਦੇ ਜੀਵਨ ਤੇ ਜੋ ਮਸਹ ਹੈ ਉਸ ਨੂੰ ਕਿਵੇਂ ਪ੍ਰਾਪਤ ਕਰੋ। ਤੁਹਾਨੂੰ ਪਰਮੇਸ਼ੁਰ ਦੇ ਮਸਹ ਬੰਦਿਆਂ ਨਾਲ ਕਿਉਂ ਜੁੜਨਾ ਚਾਹੀਦਾ ਹੈ? ਜੁੜਨ ਨਾਲ ਤੁਸੀਂ ਠੀਕ-ਠਾਕ ਕੀ ਪ੍ਰਾਪਤ ਕਰਦੇ ਹਨ? ਜਦੋਂ ਤੁਸੀਂ ਪਰਮੇਸ਼ੁਰ ਦੇ ਬੰਦੇ ਨਾਲ ਬਹੁਤ ਨੇੜਤਾ ਨਾਲ ਜੁੜਦੇ ਹੋ, ਤੁਸੀਂ ਉਸਨੂੰ ਬਾਰ-ਬਾਰ ਬੋਲਣਾ ਸੁਣੋਗੇ। ਇਨ੍ਹਾਂ ਸ਼ਬਦਾਂ ਵਿੱਚ ਮਸਹ ਸ਼ਾਮਿਲ ਹੁੰਦਾ ਹੈ। ਜਦੋਂ ਅਲੀਸ਼ਾ ਨੇ ਆਪਣੇ-ਆਪ ਨੂੰ ਏਲੀਯਾਹ ਦੇ ਨਾਲ ਬਹੁਤ ਨੇੜਤਾ ਨਾਲ ਜੋੜ ਲਿਆ ਸੀ ਤਦ ਉਸਨੇ ਉਸਨੂੰ ਬਾਰ-ਬਾਰ ਬੋਲਦੇ ਸੁਣਿਆ ਸੀ।
ਅਤੇ ਐਉਂ ਹੋਇਆ, ਜਦ ਓਹ ਗੱਲਾਂ ਕਰਦੇ-ਕਰਦੇ ਤੁਰੇ ਜਾਂਦੇ ਸਨ...
2 ਰਾਜਿਆਂ 2:11
ਵਚਨ ਸ਼ਕਤੀਸ਼ਾਲੀ ਹੁੰਦੇ ਹਨ !
ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਉਸਦੇ ਵਚਨਾਂ ਵਿੱਚ ਦੋ ਮਹੱਤਵਪੂਰਨ ਗੱਲਾਂ ਸ਼ਾਮਿਲ ਹਨ। ਉਨ੍ਹਾਂ ਵਿੱਚ ਜੀਵਨ ਅਤੇ ਆਤਮਾ ਹੈ! ਆਤਮਾ (ਪਵਿੱਤਰ ਆਤਮਾ) ਕੀ ਹੈ? ਪਵਿੱਤਰ ਆਤਮਾ ਮਸਹ ਹੈ! ਪਵਿੱਤਰ ਬਾਈਬਲ ਆਖਦੀ ਹੈ ਕਿ ਪਰਮੇਸ਼ੁਰ ਨੇ ਯਿਸੂ ਨਾਸਰੀ ਨੂੰ ਪਵਿੱਤਰ ਆਤਮਾ ਅਤੇ ਸਮਰੱਥ ਨਾਲ ਮਸਹ ਕੀਤਾ (ਰਸੂਲਾਂ ਦੇ ਕਰਤੱਬ 10:38)। ਯਿਸੂ ਦਾ ਮਸਹ ਪਵਿੱਤਰ ਆਤਮਾ ਦੁਆਰਾ ਕੀਤਾ ਗਿਆ, ਅਤੇ ਇਸ ਲਈ ਪਵਿੱਤਰ ਆਤਮਾ (ਉਹ ਸੱਚਿਆਈ ਹੈ ਜਿਸਦੇ ਨਾਲ ਉਸ ਦਾ ਮਸਹ ਕੀਤਾ ਸੀ) ਉਹ ਮਸਹ ਹੈ।
... ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਓਹ ਆਤਮਾ ਹਨ, ਅਤੇ ਜੀਉਣ ਹਨ।
ਯੂਹੰਨਾ 6:63
ਬਹੁਤ ਸਾਰੇ ਲੋਕਾਂ ਦੇ ਲਈ ਪਰਮੇਸ਼ੁਰ ਦੇ ਬੰਦਿਆਂ ਦੇ ਨਾਲ ਨੇੜੇ ਦੇ ਸਬੰਧ ਜੁੜਨ, ਜਿਸਦੇ ਬਾਰੇ ਵਿੱਚ ਮੈਂ ਦੱਸ ਰਿਹਾ ਹਾਂ ਸੰਭਵ ਨਹੀਂ ਹੈ, ਇਹ ਟੇਪਾਂ ਅਤੇ ਕਿਤਾਬਾਂ ਦੇ ਸੁਣਨ ਅਤੇ ਪੜ੍ਹੇ ਜਾਣ ਨਾਲ ਹੀ ਸੰਭਵ ਹੋ ਸਕਦਾ ਹੈ। ਕਿਤਾਬਾਂ ਅਤੇ ਟੇਪਾਂ ਵਿੱਚ ਪਰਮੇਸ਼ੁਰ ਦੇ ਬੰਦਿਆਂ ਵਿੱਚ ਆਤਮਾ ਅਤੇ ਜੀਵਨ ਦੋਵੇਂ ਸ਼ਾਮਿਲ ਹੁੰਦੇ ਹਨ।
ਕਿਤਾਬਾਂ ਵਿੱਚ ਡੁੱਬ ਜਾਣਾ ਜਾਂ ਖੋਹ ਜਾਣਾ
ਜੋ ਮਸਹ ਮਨੁੱਖਾਂ ਦੁਆਰਾ ਲਿਖੀ ਗਈ, ਉਨ੍ਹਾਂ ਨਾਲ ਜੁੜਨ ਦਾ ਅਸਲ ਤਰੀਕਾ ਹੈ। ਤੁਸੀਂ ਜਿਸ ਵੀ ਸਮੇਂ ਇੱਕ ਕਿਤਾਬ ਦੇ ਪੜ੍ਹਨ ਵਿੱਚ ਬਿਨ੍ਹਾਂ ਰੁੱਕੇ ਰਹਿੰਦੇ ਹੋ ਉਹ ਲੇਖਕ ਦੇ ਨਾਲ ਸੰਗਤੀ ਕਰਨ ਵਿੱਚ ਗੁਜਾਰੇ ਗਏ ਸਮੇਂ ਹੁੰਦੇ ਹਨ। ਆਪਣੇ ਘਰ ਦੇ ਇਕਾਂਤ ਸਮੇਂ ਵਿੱਚ ਇੱਕ ਮਹਾਨ ਵਿਅਕਤੀ ਨਾਲ ਵਿਚਾਰ-ਵਟਾਂਦਰਾ ਕਿਰਿਆ ਦਾ ਕਿੰਨਾ ਹੀ ਮਹੱਤਵਪੂਰਨ ਖ਼ਾਸ ਅਧਿਕਾਰੇ ਹੈ।
ਜਦੋਂ ਤੁਸੀਂ ਇਹ ਕਿਤਾਬ ਪੜ੍ਹਦੇ ਹੋ ਤਦ ਤੁਸੀਂ ਮੇਰੇ ਨਾਲ ਸੰਗਤੀ ਕਰ ਰਹੇ ਹੁੰਦੇ ਹੋ ਅਤੇ ਮੈਂ ਤੁਹਾਡੇ ਨਾਲ ਸੰਗਤੀ ਕਰ ਰਿਹਾ ਹੁੰਦਾ ਹਾਂ। ਜਦੋਂ ਮੈਂ ਇਹ ਕਿਤਾਬ ਲਿਖਦਾ ਹਾਂ, ਤਦ ਮੈਨੂੰ ਲੱਗਦਾ ਹੈ ਕਿ ਮੈਂ ਖ਼ਾਸ ਲੋਕਾਂ ਨਾਲ ਗੱਲ ਕਰ ਰਿਹਾ ਹਾਂ। ਮੈਂ ਸਭ ਦੇ ਲਈ ਇੱਕ ਸੇਵਕਾਈ ਕਰਦਾ ਹਾਂ ਕਿ ਉਹ ਵੱਧ ਤੋਂ ਵੱਧ ਪ੍ਰਾਪਤ ਕਰ ਲੈਣ। ਠੀਕ ਜਿਵੇਂ ਅਲੀਸ਼ਾ ਨੇ ਏਲੀਯਾਹ ਦੇ ਵਚਨ ਸੁਣੇ ਅਤੇ ਜਿਵੇਂ ਚੇਲਿਆਂ ਨੇ ਯਿਸੂ ਦੇ ਵਚਨ ਸੁਣੇ,